ਵੀਡੀਓ ਗੈਲਰੀ » ਸਿਆਸਤ
ਭਗਵੰਤ ਮਾਨ ਨੇ ਮਾਰਿਆ ਇਸ ਗਰੀਬ ਬੰਦੇ ਦਾ ਹੱਕ! ਦੱਬੇ ਮਿਹਨਤ ਦੇ ਪੈਸੇ!!

ਨਸ਼ਾ ਤਸਕਰਾਂ ਨੂੰ ਖਿਲਾਫ ਕਾਰਵਾਈ ਪੱਕੀ-ਸਿੱਧੂ
ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਦਾਅਵਾ
ਚੰਡੀਗੜ੍ਹ 'ਚ ਕੀਤੀ ਪ੍ਰੈਸ ਕਾਨਫਰੰਸ

ਵਾਅਦਿਆਂ ਤੋਂ ਪਿੱਛੇ ਨਹੀਂ ਹਟੀ ਸਰਕਾਰ-ਸਿੱਧੂ

No change in red light policy capt amarinder singh #  Rozana spokesman

No change in red light policy capt amarinder singh # Rozana spokesman

ਟਰੰਪ ਨੇ ਦਿੱਤਾ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ
ਸਾਲ ਦੇ ਅਖੀਰ ਤਕ ਹੋ ਸਕਦੀ ਏ ਮੁਲਾਕਾਤ
ਮੋਦੀ ਵੀ ਜਾਣ ਲਈ ਨੇ ਉਤਸਕ #ਸਪੋਕਸਮੈਨ

'ਗਰੇਟ ਮੈਨ' ਮੋਦੀ ਨਾਲ ਮੁਲਾਕਾਤ ਕਰਨਾ ਚਾਉਂਦੇ ਨੇ ਟਰੰਪ #ਸਪੋਕਸਮੈਨ

ਦਿੱਤਾ ਗਿਆ ਕੈਬਨਿਟ ਰੈਂਕ

ਲਾਲ ਸਿੰਘ 'ਤੇ ਮਿਹਰਬਾਨ ਹੋਏ ਕੈਪਟਨ

ਬਾਦਲ ਪਰਿਵਾਰ ਖਿਲਾਫ ਕੋਈ ਕਾਰਵਾਈ ਨਾ ਕਰਨਾ ਮੰਦਭਾਗਾ-ਖਹਿਰਾ
ਝੂਠ ਬੋਲ ਕੇ ਸਰਕਾਰ ਚਲਾਉਣ ਦੇ ਲਗਾਏ ਦੋਸ਼
ਹਰ ਮੁੱਦੇ 'ਤੇ ਪਲਟਵਾਂ ਜਵਾਬ ਦੇਣ ਦੀ ਕਹੀ ਗੱਲ

ਕੈਪਟਨ ਖੇਡ ਰਿਹਾ ਅਕਾਲੀ ਦਲ ਨਾਲ 'ਫਿਕਸ ਮੈਚ'-ਖਹਿਰਾ

ਆਪ ਨੇ ਬਿਨ੍ਹਾਂ ਵਜ਼੍ਹਾ ਵਿਰੋਧ ਕਰਨਾ ਸਮਝਿਆ ਮੁੱਢਲਾ ਹੱਕ-ਮਨਪ੍ਰੀਤ
ਬਹਿਸ ਤੋਂ ਨਹੀਂ ਭੱਜੀ ਸਰਕਾਰ
ਹੱਕ, ਸੱਚ ਦੀ ਲੜਾਈ ਲੜਦੇ ਰਹਾਂਗੇ

ਵਿਰੋਧੀਆਂ 'ਤੇ ਮਨਪ੍ਰੀਤ ਦਾ ਪਲਟਵਾਰ, ਸਾਰੇ ਵਾਅਦੇ ਕਰਾਂਗੇ ਪੂਰੇ

ਆਪ ਨੂੰ ਬੋਲਣ ਦਾ ਪੂਰਾ ਮੌਕਾ ਮਿਲੇਗਾ-ਸਿੱਧੂ
ਜਨਤਾ ਦਾ ਫਤਵਾ ਮੰਨਣ ਦੀ ਦਿੱਤੀ ਸਲਾਹ
ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਏ ਸਿੱਧੂ

ਆਪ' ਡਰਾਮੇਬਾਜ਼ੀ ਛੱਡ ਕੇ ਕੰਮ ਕਰੇ-ਸਿੱਧੂ

ਉਚਾਰੂ ਢੰਗ ਨਾਲ ਆਪਣੀ ਭੂਮਿਕਾ ਨਿਭਾਵੇ ਆਪ-ਕੈਪਟਨ
ਸਾਰੇ ਵਾਅਦੇ ਪੂਰੇ ਕਰਨ ਦਾ ਕੀਤਾ ਦਾਅਵਾ
ਵਿਧਾਨ ਸਭਾ ਦਾ ਤੀਸਰਾ ਦਿਨ ਜਾਰੀ

ਸਪੀਕਰ ਦੀ ਚੋਣ ਸਮੇਂ 'ਆਪ' ਦਾ ਬਾਈਕਾਟ ਮੰਦਭਾਗਾ-ਕੈਪਟਨ

ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਦਿਹਾਂਤ
ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਗੁਰਦੇਵ ਬਾਦਲ
ਲੁਧਿਆਣਾ ਦੇ ਡੀ.ਐਮ.ਸੀ.'ਚ ਲਿਆ ਅੰਤਿਮ ਸਾਹ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਦਿਹਾਂਤ
ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਗੁਰਦੇਵ ਬਾਦਲ
ਲੁਧਿਆਣਾ ਦੇ ਡੀ.ਐਮ.ਸੀ.'ਚ ਲਿਆ ਅੰਤਿਮ ਸਾਹ #ਸਪੋਕਸਮੈਨ

ਨਹੀਂ ਰਹੇ ਅਕਾਲੀ ਦਲ ਦੇ ਵੱਡੇ ਥੰਮ ਗੁਰਦੇਵ ਬਾਦਲ #ਸਪੋਕਸਮੈਨ

ਮੁੱਦਿਆਂ ਦੀ ਰਾਜਨੀਤੀ ਕਰੇ ਆਪ-ਕੈਪਟਨ
ਵਿਰੋਧੀ ਧਿਰ ਦੇ ਦੋਸ਼ ਦੱਸੇ ਬੇਬੁਨਿਆਦ
ਵਿਧਾਨ ਸਭਾ ਦੇ ਦੂਜਾ ਦਿਨ ਰਿਹਾ ਹੰਗਾਮਾ ਭਰਪੂਰ

ਬਹਿਸ ਕਰਕੇ ਵੇਖ ਲਵੇ ਆਪ-ਕੈਪਟਨ ਅਮਰਿੰਦਰ

ਕੈਪਟਨ ਨੇ ਕੀਤੀ ਵੀ.ਆਈ.ਪੀ ਕਲਚਰ ਤੇ ਰੋਕ
ਯੋਗੀ ਨੇ ਲਗਾਇਆ ਟੀ-ਸ਼ਰਟ ਜੀਨਸ ਤੇ ਬੈਨ
ਆਰ.ਐਸ.ਐਸ ਦੀ ਸੋਚ ਨੂੰ ਅੱਗੇ ਰੱਖਦੇ ਯੋਗੀ

ਇਹਨਾਂ 10 ਫਰਕਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਯੋਗੀ ਆਦਿਤਿਆਨਾਥ ਨਾਲੋਂ ਬਿਹਤਰ ਹਨ !

ਵਿਧਾਇਕ ਵੇਦ ਪ੍ਰਕਾਸ਼ ਸਤੀਸ਼ ਹੋਏ ਭਾਜਪਾ 'ਚ ਸ਼ਾਮਲ
ਆਪ ਦੀ ਮੁੱਢਲੀ ਮੈਬਰਸ਼ਿਪ ਤੋਂ ਵੀ ਦਿੱਤਾ ਅਸਤੀਫਾ
ਬਵਾਨਾ ਤੋਂ ਵਿਧਾਇਕ ਸਨ ਵੇਦ ਪ੍ਰਕਾਸ

ਆਪ ਵਿਧਾਇਕ ਨੇ ਫੜਿਆ ਭਾਜਪਾ ਦਾ ਹੱਥ
ਉਮਰ ਚ ਵੱਡੇ ਓ ਪਰ ਕੰਮ ਚ ਬਹੁਤ ਪਿੱਛੇ ਓ: ਅਖਿਲੇਸ਼ ਯਾਦਵ

JD(U) leader Sharad Yadav is speaking in Rajya Sabha exposing the corporate nexux of mainstream Indian media. Colleague of Lalu Yadav insisted for free media to keep democracy alive. Spokesman TV has used some footage from Rajya Sabha TV the lone and public broadcaster of the proceedings to convey this message.
ਭਾਰਤੀ ਮੀਡੀਆ ਪੂੰਜੀਪਤੀਆਂ ਦੀ ਜੇਬ ਵਿਚ

ਕੋਈ ਚੈਨਲ ਨਹੀਂ ਵਿਖਾਏਗਾ ਸ਼ਰਦ ਯਾਦਵ ਦਾ ਇਹ ਇਤਿਹਾਸਕ ਭਾਸ਼ਣ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਮੱਲੀ ਕੁਰਸੀ
ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਵੇਖਣ ਨੂੰ ਮਿਲਿਆ ਸਿੱਧੂ ਰੰਗ
ਕੈਬਨਿਟ ਮੰਤਰੀ ਨੇ ਨਵਜੋਤ ਸਿੱਧੂ

ਸਿੱਧੂ 'ਚ ਜਾਗਿਆ ਮੁੱਖ ਮੰਤਰੀ ਦੀ ਕੁਰਸੀ ਦਾ ਮੋਹ

ਸਹੁੰ ਚੁੱਕ ਸਮਾਗਮ ਤੋਂ ਦੂਰ ਰਹੀ ਬਾਦਲ ਜੋੜੀ
ਸਿਆਸੀ ਬਾਜ਼ਾਰ 'ਚ ਛਿੜੀ ਚਰਚਾ
ਖੁਸ਼ ਨਜ਼ਰ ਨਹੀਂ ਆਏ ਅਕਾਲੀ ਵਿਧਾਇਕ

ਵਿਧਾਨ ਸਭਾ ਨਹੀਂ ਪਹੁੰਚੇ ਬਾਦਲ 'ਤੇ ਸੁਖਬੀਰ
ਸਰਕਾਰੀ ਬੱਸ 'ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਆਪ ਵਿਧਾਇਕ

ਸਪੋਕਸਮੈਨ ਸੁਰਖ਼ੀਆਂ

ਸਪੋਕਸਮੈਨ ਸੁਰਖ਼ੀਆਂ
ਖਹਿਰਾ ਨੇ ਭੰਨਿਆ ਸੰਜੇ 'ਤੇ ਪਾਠਕ ਦੇ ਸਿਰ ਹਾਰ ਦਾ ਠੀਕਰਾ
ਕੋਹਾੜ ਹੋਣਗੇ ਸ਼੍ਰੋਮਣੀ ਅਕਾਲੀ ਦਲ ਦਲ ਦੇ ਡਿਪਟੀ ਲੀਡਰ #ਸੁਖਬੀਰ ਬਾਦਲ
ਬਰਦਾਸ਼ਤ ਨਹੀਂ ਕਰਾਂਗੇ ਕਾਂਗਰਸੀਆਂ ਦੀ ਧੱਕੇਸ਼ਾਹੀ- #ਬਿਕਰਮ ਮਜੀਠੀਆ

ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਸਿੱਧੂ ਕਰ ਸਕਦੇ ਨੇ ਕੈਪਟਨ #ਕੈਪਟਨ ਅਮਰਿੰਦਰ ਸਿੰਘ
ਕਾਨੂੰਨ ਦੇ ਦਾਇਰੇ ਦੀ ਪਾਲਣਾ ਕਰਨ ਦੀ ਦਿੱਤੀ ਨਸੀਹਤ
ਰਿਐਲਟੀ ਸ਼ੋਅ ਦਾ ਹਿੱਸਾ ਨੇ #ਸਿੱਧੂ  #ਸਪੋਕਸਮੈਨ

ਸਿੱਧੂ ਦੇ ਟੀ.ਵੀ.ਸ਼ੋਅ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਤੋੜੀ ਚੁੱਪੀ #ਸਪੋਕਸਮੈਨ

ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman