ਵੀਡੀਓ ਗੈਲਰੀ

Saab Bahadar Movie Review

Ammy Virk, jaswinder Bhalla, Rana Ranbir

Saab Bahadar (Ammy Virk) Movie Review

Saab Bahadar Full Movie (2017): Public Review
Starring : Ammy Virk,Jaswinder Bhalla, Rana Ranbir

Saab Bahadar Full Movie: Public Review

Pak woman, who alleged rape,sentenced to death by 'Panchayat'

ਪਾਕਿਸਤਾਨ ਦੇ ਪੰਜਾਬ 'ਚ 19 ਸਾਲਾ ਕੁੜੀ ਨੂੰ ਮਿਲੀ ਸਜ਼ਾਏ ਮੌਤ
ਰਿਸ਼ਤੇਦਾਰ ਨਾਲ਼ ਨਜਾਇਜ਼ ਸਬੰਧਾਂ ਦੇ ਕਾਰਨ ਸੁਣਾਈ ਗਈ ਸਜ਼ਾ
ਕੁੜੀ ਨੇ ਵਿਅਕਤੀ 'ਤੇ ਲਗਾਏ ਸਨ ਜ਼ਬਰ ਜਿਨਾਹ ਦੇ ਝੂਠੇ ਦੋਸ਼
ਬੰਦੂਕ ਦੀ ਨੋਕ 'ਤੇ ਜ਼ਬਰ ਜਿਨਾਹ ਕਰਨ ਦੇ ਲਾਏ ਸਨ ਦੋਸ਼

ਪਾਕਿਸਤਾਨ ਦੇ ਪੰਜਾਬ 'ਚ 19 ਸਾਲਾ ਕੁੜੀ ਨੂੰ ਮਿਲੀ ਸਜ਼ਾਏ ਮੌਤ ਜਾਣੋ ਕਾਰਨ

Chandumajra praises 3-year performance of Modi Govt
ਤਿੰਨ ਸਾਲਾਂ 'ਚ ਮੋਦੀ ਨੇ ਕੀਤੀਆਂ ਵੱਡੀਆਂ ਪ੍ਰਾਪਤੀਆਂ- ਚੰਦੂਮਾਜਰਾ
ਕਮਲ ਨਾਥ ਨੇ ਦੱਸਿਆ ਸੀ ਭਾਸ਼ਣ ਦੀ ਰਾਜਨੀਤੀ
ਮੋਦੀ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਹੋ ਰਹੀਆਂ ਨੇ ਬਿਆਨਬਾਜ਼ੀਆਂ

ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਦੀ ਦੇ ਤਿੰਨ ਸਾਲ ਦੇ ਕਾਰਜਕਾਲ ਨੂੰ ਦੱਸਿਆ ਵੱਡੀ ਪ੍ਰਾਪਤੀ

No cricket with Pak until terrorism stops: Vijay Goel
ਨਹੀਂ ਹੋਵੇਗੀ ਭਾਰਤ-ਪਾਕਿ ਕ੍ਰਿਕੇਟ ਸੀਰੀਜ਼- ਗੋਇਲ
ਖੇਡ ਮੰਤਰੀ ਵਿਜੇ ਗੋਇਲ ਨੇ ਚੁੱਕਿਆ ਸਖ਼ਤ ਕਦਮ
ਪਾਕਿਸਤਾਨ ਅੱਤਵਾਦ ਨੂੰ  ਹਮਾਇਤ ਦੇਣੀ ਕਰੇ ਬੰਦ-ਵਿਜੇ ਗੋਇਲ

ਭਾਰਤ-ਪਾਕਿ ਕ੍ਰਿਕੇਟ ਮੈਚ ਸੁਆਦ ਨਾਲ਼ ਵੇਖਣ ਵਾਲ਼ਿਆਂ ਲਈ ਬੁਰੀ ਖਬਰ

live murder Punjab in Kila Raipur

ਕਿਲਾ ਰਾਏਪੁਰ ਦੀ ਘਟਨਾ
ਦੋਸ਼ੀ ਨੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫੇਸਬੁੱਕ ‘ਤੇ ਲਾਈਵ ਹੋ ਕੇ ਕੀਤਾ ਔਰਤ ਦਾ ਕਤਲ

Kejriwal Pays Obesiance At Golden Temple
ਸ੍ਰੀ ਹਰਮੰਦਿਰ ਸਾਹਿਬ ਦਰਬਾਰ ਸਾਹਿਬ ਟੇਕਿਆ ਮੱਥਾ
ਐਚ.ਐਸ ਫ਼ੂਲਕਾ ਅਤੇ ਭਗਵੰਤ ਮਾਨ ਵੀ ਰਹੇ ਹਾਜ਼ਿਰ
ਪਾਰਟੀ ਵਰਕਰਾਂ ਦੀ ਹੋਵੇਗੀ ਮੀਟਿੰਗ

ਅਰਵਿੰਦ ਕੇਜਰੀਵਾਲ ਨੂੰ ਵੀ ਆਈ ਪੰਜਾਬ ਦੀ ਯਾਦ

Modi will Visit Germany, Spain, Russia and France

ਮੋਦੀ ਕਰ ਰਹੇ ਨੇ 4 ਦੇਸ਼ਾਂ ਦਾ ਵਿਦੇਸ਼ੀ ਦੌਰਾ

ਪੀ.ਐਮ ਨਰਿੰਦਰ ਮੋਦੀ ਦੇ ਹਫ਼ਤੇ ਲਈ ਹਵਾਈ ਝੁਟੇ ਸ਼ੁਰੂ

ਪਰਮਿਸ਼  ਵਰਮਾ ਦੀ ਰਾਕੀ ਮੇਂਟਲ  ਬਾਈ ਧਮੜੈਤ ਫਿਲਮ ਪ੍ਰੋਡਕਸ਼ਨ ਦਾ ਪੋਸਟਰ ਜਾਰੀ
ਪੰਜਾਬੀ  ਇੰਡਸਟਰੀ  ਵਲੋਂ  ਬਹੁਤ  ਕੁਝ  ਮਿਲਿਆ  - ਪਰਮਿਸ਼  ਵਰਮਾ

Parmish Verma: Rocky Mental Movie 2017 Interview

Amazing song sung by a sardar Ji

ਵਾਹ ਜੀ ਵਾਹ ..! ਸਰਦਾਰ ਜੀ ਨੇ ਤਾਂ ਕਮਾਲ ਹੀ ਕਰਤੀ

Gurmeet Rana Sodhi's supporters beat older couple

ਬਜੁਰਗ ਜੋੜੇ ਦੀ ਕੁੱਟਮਾਰ
ਵਿਧਾਇਕ ਰਾਣਾ ਸੋਢੀ ਦੇ ਸਮਰਥਕਾਂ 'ਤੇ ਲੱਗੇ ਇਲਜ਼ਾਮ

ਨਹੀਂ ਰੁਕ ਰਹੀ ਰਾਣਾ ਸੋਢੀ ਦੇ ਸਮਰਥਕਾਂ ਦੀ ਗੁੰਡਾਗਰਦੀ

kamal Nath attacks on Narinder Modi

ਦਿੱਤੀ ਤਿੱਖੀ ਪ੍ਰਤੀਕਿਰਿਆ
ਮੋਦੀ ਨੇ ਕੀਤੀ ਸਿਰਫ਼ ਭਾਸ਼ਣ ਦੀ ਰਾਜਨੀਤੀ- ਕਮਲ ਨਾਥ

ਮੋਦੀ ਦੇ ਤਿੰਨ ਸਾਲ ਦੇ ਕਾਰਜਕਾਲ ਬਾਰੇ ਬੋਲਿਆ ਕਮਲ ਨਾਥ

Class 10th results zero pass percentage in 182 school

ਲੁਧਿਆਣਾ ਦੇ 30 ਸਕੂਲਾਂ 'ਚ ਨਹੀਂ ਹੋਇਆ ਇਕ ਵੀ ਬੱਚਾ ਪਾਸ
57.50 ਫੀਸਦੀ ਰਿਹਾ ਸੀ ਦਸਵੀਂ ਦਾ ਨਤੀਜ਼ਾ

ਸਿੱਖਿਆ ਵਿਭਾਗ ਦੀ ਖੁੱਲੀ ਪੋਲ, 182 ਸਕੂਲਾਂ ਦਾ ਨਤੀਜਾ ਜ਼ੀਰੋ ਫੀਸਦ

MP Ravneet Bittu gets Bullet Proof car

ਘਰ ਦੀ ਸੁਰੱਖਿਆ ਸਕਿਊਰਿਟੀ `ਚ ਵੀ ਹੋਇਆ ਵਾਧਾ
ਕੁਝ ਦਿਨ ਪਹਲਿਾਂ ਹੀ ਗਿੱਦੜ ਧਮਕੀਆਂ ਤੋਂ ਨਾ ਡਰਨ ਦਾ ਦਿੱਤਾ ਸੀ ਬਿਆਨ

ਖਾਲਿਸਤਾਨੀ ਧਮਕੀਆਂ ਤੋਂ ਬਾਅਦ ਬਿੱਟੂ ਨੇ ਲਈ ਬੁਲੇਟ ਪਰੂਫ ਕਾਰ

Akali's raise drugs alligations against akali's
ਮੰਥਨ ਬੈਠਕ 'ਚ ਭਿੜੇ ਅਕਾਲੀ, ਢੀਂਡਸਾ ਦੇ ਸਾਹਮਣੇ ਗਾਲੋ-ਗਾਲੀ
ਮੰਥਨ ਬੈਠਕ ਕੱਢਿਆ ਆਪੋ ਆਪਣਾ ਗੁੱਸਾ
ਰੁੱਸੇ ਆਗੂਆਂ ਨੂੰ ਮਨਾਂਉਦੇ ਰਹੇ ਢੀਂਡਸਾ

ਅਕਾਲੀਆਂ ਨੇ ਅਕਾਲੀਆਂ ਉਪਰ ਹੀ ਲਗਾਏ ਨਸ਼ਾ ਵੇਚਣ ਦੇ ਦੋਸ਼

Stray Cattle claims life of biker

ਦੇਖੋ ਮੌਤ ਜਦ ਮੱਝ ਬਣ ਕੇ ਆਈ ਰਸਤੇ ਵਿੱਚ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman