ਫੋਟੋ ਗੈਲਰੀ
ਕਿਰਨ ਸ਼ਰਮਾ ਚੋਪੜਾ ਵਲੋਂ ਸੰਕਲਤ ਪੁਸਤਕ 'ਬੇਟੀਆਂ' ਨੂੰ ਜਾਰੀ ਕਰਦੇ ਹੋਏ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ।

ਕਿਰਨ ਸ਼ਰਮਾ ਚੋਪੜਾ ਵਲੋਂ ਸੰਕਲਤ ਪੁਸਤਕ 'ਬੇਟੀਆਂ' ਨੂੰ ਜਾਰੀ ਕਰਦੇ ਹੋਏ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ।

ਹੋਰ ਫੋਟੋ

ਧਰਮਸ਼ਾਲਾ: ਗੇਂਦਬਾਜ਼ ਕੁਲਦੀਪ ਯਾਦਵ ਦੀ ਗੇਂਦ 'ਤੇ ਕਲੀਨ ਬੋਲਡ ਹੋਏ ਆਸਟ੍ਰੇਲੀਅਨ ਕ੍ਰਿਕਟਰ ਪੀਟਰ ਹੈਂਡਸਕਾਮਬ। (ਪੀਟੀਆਈ)

ਮੁੰਬਈ: ਸਫ਼ੋਲਾ ਬ੍ਰੇਕਫ਼ਾਸਟ ਖਾਦ ਪਦਾਰਥ ਦੀ ਲਾਂਚਿੰਗ ਮੌਕੇ ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ। (ਪੀਟੀਆਈ)

ਗਵਾਲੀਅਰ ਦੇ ਟੇਕਨਪੁਰ 'ਚ ਸਰਹੱਦ ਸੁਰੱਖਿਆ ਫ਼ੌਜ ਦੀ ਪਾਸਿੰਗ ਆਊਟ ਪਰੇਡ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਕ ਮਹਿਲਾ ਜਵਾਨ ਦੇ ਮੋਢੇ 'ਤੇ ਸਿਤਾਰੇ ਲਾਉਂਦੇ ਹੋਏ। (ਪੀਟੀਆਈ)

ਨਵੀਂ ਦਿੱਲੀ ਵਿਚ ਵਿਗਿਆਨ ਭਵਨ ਵਿਖੇ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਵਾਤਾਵਰਨ ਵਿਸ਼ੇ 'ਤੇ ਵਰਲਡ ਕਾਨਫ਼ਰੰਸ ਦਾ ਉਦਘਾਟਨ ਕਰਦੇ ਹੋਏ। (ਫੋਟੋ: ਪੀਟੀਆਈ)

ਗੁਰੂ ਗਰਾਮ ਵਿਖੇ 11ਵੀਂ ਵੂਮੈਨ ਕਾਰ ਰੈਲੀ ਵਿਚ ਹਿੱਸਾ ਲੈਂਦੀਆਂ ਮਹਿਲਾਵਾਂ। (ਫੋਟੋ: ਪੀਟੀਆਈ)

ਮੁਰਾਦਾਬਾਦ ਵਿਖੇ 60ਵੇਂ 'ਅਰਥ ਆਵਰ' ਮੌਕੇ ਮਹਿਲਾਵਾਂ ਅਪਣੀ ਚਿਹਰਿਆਂ ਨੂੰ ਪੇਂਟ ਕਰ ਕੇ ਤਸਵੀਰ ਖਿਚਵਾਉਂਦੀਆਂ ਹੋਈਆਂ। (ਫੋਟੋ: ਪੀਟੀਆਈ)

ਸੰਯੁਕਤ ਰਾਸ਼ਟਰ ਵਿਚ 'ਮਹਿਲਾਵਾਂ ਦੀ ਮੀਡੀਆ ਵਿਚ ਨੁਮਾਇੰਦਗੀ' ਵਿਸ਼ੇ 'ਤੇ ਸੰਬੋਧਨ ਕਰਨ ਪਿਛੋਂ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਸਨਮਾਨਤ ਕਰਦੇ ਹੋਏ ਸਹਾਇਕ ਸਕੱਤਰ ਦੇ ਸੀਨੀਅਰ ਸਲਾਹਕਾਰ ਰਵੀ ਕਰਕਰਾ। (ਪੀ.ਟੀ.ਆਈ.)

ਚੰਡੀਗੜ੍ਹ ਵਿਖੇ ਰੈਨੋ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਸੁਮਿਤ ਸਾਹਨੀ ਕਾਰ ਦਾ ਨਵਾਂ ਮਾਡਲ 'ਕਵਿਡ ਕਲਾਈਂਬਰ' ਪੇਸ਼ ਕਰਨ ਸਮੇਂ। (ਪੀ.ਟੀ.ਆਈ.)

ਗੁਰੂਗ੍ਰਾਮ ਵਿਖੇ ਯੂ.ਜੀ.ਸੀ ਦੇ ਚੇਅਰਮੈਨ ਵੇਦ ਪ੍ਰਕਾਸ਼ ਮੈਨੇਜਮੈਂਟ ਡਿਵੈਲਪਮੈਂਟ ਇੰਸਟੀਚਿਊਟ ਦੀ ਇਕ ਵਿਦਿਆਰਥਣ ਨੂੰ ਡਿਗਰੀ ਪ੍ਰਦਾਨ ਕਰਦੇ ਹੋਏ। (ਪੀਟੀਆਈ.)

ਵਿਧਾਨ ਸਭਾ ਦੇ ਆਰਜ਼ੀ ਸਪੀਕਰ ਸ੍ਰੀ ਰਾਣਾ ਕੰਵਰਪਾਲ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਚੁਕਾਉਂਦੇ ਹੋਏ। (ਸੰਤੋਖ ਸਿੰਘ)

ਲੰਦਨ ਵਿਖੇ ਬੀਤੇ ਦਿਨੀਂ ਸੰਸਦ ਭਵਨ ਦੇ ਬਾਹਰ ਹੋਏ ਅਤਿਵਾਦੀ ਹਮਲੇ ਬਾਰੇ ਉੜੀਸਾ ਵਿਖੇ ਪੁਰੀ ਦੇ ਸਮੁੰਦਰ ਕੰਢੇ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਰੇਤ ਉਤੇ ਕਲਾਕ੍ਰਿਤ ਬਣਾ ਕੇ ਵਿਰੋਧ ਪ੍ਰਗਟਾਇਆ। (ਪੀਟੀਆਈ)

ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਤੇ ਹੋਰ।

ਬਰਤਾਨਵੀ ਸੰਸਦ ਨੇੜੇ ਜਾਂਚ ਕਰਦੇ ਹੋਏ ਅਧਿਕਾਰੀ।

ਕੌਮਾਂਤਰੀ ਜਲ ਦਿਵਸ ਮੌਕੇ ਉੜੀਸਾ ਵਿਖੇ ਸਮੁੰਦਰ ਕੰਢੇ ਰਚਨਾ ਨੂੰ ਅੰਤਮ ਛੋਹਾਂ ਦਿੰਦੇ ਹੋਏ ਰੇਤ ਕਲਾਕਾਰ। (ਪੀਟੀਆਈ)

ਮੁੰਬਈ ਵਿਖੇ ਇਕ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੀ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਕ ਵਖਰੇ ਅੰਦਾਜ਼ 'ਚ। (ਪੀ.ਟੀ.ਆਈ².)

ਚੇਨਈ ਵਿਖੇ ਹਾਂਡਾ ਕਾਰ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਸੇਲਜ਼ ਐਂਡ ਮਾਰਕੀਟਿੰਗ, ਜਨਨੇਸ਼ਵਰ ਸੇਨ ਨਵੀਂ ਕਾਰ ਡਬਲਯੂ ਆਰ-ਵੀ ਨੂੰ ਪੇਸ਼ ਕਰਦੇ ਹੋਏ। (ਪੀ.ਟੀ.ਆਈ.)

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman