ਤਾਜ਼ਾ ਖ਼ਬਰਾਂ
ਲਾਹੌਰ ਹਾਈ ਕੋਰਟ ਨੇ ਹਾਫ਼ਿਜ਼ ਸਈਦ ਦੀ ਪਟੀਸ਼ਨ ਰੱਦ ਕੀਤੀਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਗਤ ਤ੍ਰੈ ਲੋਭਾਵਹਿ।। ਪੱਛਮ ਦੇ ਗੋਰੇ, ਬਾਬੇ ਨਾਨਕ ਦੇ 'ਰੋਸ ਨ ਕੀਜੈ ਉਤਰ ਦੀਜੈ' ਵਾਲੇ ਨੁਸਖ਼ੇ ਦਾ ਜ਼ਿਆਦਾ ਪ੍ਰਯੋਗ ਕਰਦੇ ਹਨ ਜਦਕਿ ਅਸੀ ਤਾਂ ਬਿਲਕੁਲ ਵੀ ਨਹੀਂ ਕਰਦੇ!.ਨਿਊਯਾਰਕ 9/11 ਹਮਲੇ ਦੀ ਯਾਦ ਵਿਚ ਸਿੱਖ ਧਰਮ ਨਾਲ ਜੁੜੀ ਪ੍ਰਦਰਸ਼ਨੀ ਹੋਵੇਗੀ ਸ਼ੁਰੂ ਸਿੱਖਾਂ ਦੀ ਵਖਰੀ ਪਛਾਣ ਦਰਸਾਉਂਦੀਆਂ ਤਸਵੀਰਾਂ ਕੀਤੀਆਂ ਜਾਣਗੀਆਂ ਪੇਸ਼ਸੋਨ ਤਮਗ਼ਾ ਜਿੱਤ ਮਰਿਅੱਪਨ ਨੇ ਰਚਿਆ ਇਤਿਹਾਸ, ਭਾਟੀ ਨੇ ਕਾਂਸੀ ਤਮਗ਼ਾ ਜਿੱਤਿਆਪੰਜਾਬ, ਪੰਜਾਬੀਅਤ ਨੂੰ ਬਚਾਉਣ ਦੇ ਨਾਹਰੇ ਲਾਉਣ ਵਾਲਿਆਂ ਦੀਆਂ ਤਾਰਾਂ ਨਾਗਪੁਰ ਦਿੱਲੀ ਨਾਲ ਜੁੜੀਆਂ : ਖਾਲੜਾ ਮਿਸ਼ਨਸਤਲੁਜ ਸਕੂਲ 'ਚ ਖੇਡ ਮੁਕਾਬਲੇ ਕਰਵਾਏਸੌਦਾ ਸਾਧ ਵਲੋਂ ਚੇਲਿਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ
ਫੋਟੋ ਗੈਲਰੀ

ਮਨੋਜ ਤਿਵਾਰੀ ਨੂੰ ਸਨਮਾਨਤ ਕਰਦੇ ਹੋਏ ਹਰਮੀਤ ਸਿੰਘ ਕਾਲਕਾ ਤੇ ਜਤਿੰਦਰ ਸਿੰਘ ਸ਼ੰਟੀ।

ਫ਼ਲੈਗ ਦਿਵਸ ਮੌਕੇ ਰਾਜ ਭਵਨ ਵਿਚ ਫੌਜਾਂ ਅਤੇ ਸੁਰੱਖਿਆ ਬਲਾਂ ਦੀ ਸ਼ਹੀਦੀ ਮੌਕੇ ਕਰਵਾਏ ਸਮਾਗਮ ਵਿਚ ਹਾਜ਼ਰ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਸ੍ਰੀ ਵੀ. ਪੀ. ਸਿੰਘ ਬਦਨੌਰ ਅਤੇ ਸੁਰੱਖਿਆ ਬਲਾਂ ਦੇ ਨੁਮਾਇੰਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ।

ਪਿੰਡ ਟੌਹੜਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪਰਕਾਸ਼ ਸਿੰਘ ਬਾਦਲ। (ਤੇਰਾ ਦਾਸ)

ਭੂਟਾਨ ਦੀ ਮਹਾਰਾਣੀ ਦੌਰਜੀ ਵੈਂਗਮੋ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਅਧਿਕਾਰੀ।

ਪਰਕਾਸ਼ ਸਿੰਘ ਬਾਦਲ ਸੀ.ਐਚ.ਸੀ. ਸ੍ਰੀ ਚਮਕੌਰ ਸਾਹਿਬ ਵਿਖੇ ਸਾਲਾਨਾ ਮੁਫ਼ਤ ਸਿਹਤ ਜਾਂਚ ਸਕੀਮ ਦੀ ਸ਼ੁਰੂਆਤ ਕਰਦੇ ਹੋਏ।

ਜੈਲਲਿਤਾ ਦੀ ਅੰਤਮ ਯਾਤਰਾ ਵਿਚ ਸ਼ਾਮਲ ਲੱਖਾਂ ਲੋਕ।

ਗੁਲਦਾਉਦੀ ਦੇ ਬੂਟਿਆਂ ਨੂੰ ਸਜਾਉਂਦੇ ਹੋਏ ਕਾਮੇ। ਫ਼ੋਟੋ: ਸੰਤੋਖ ਸਿੰਘ

ਸੋਲਰ ਪਲਾਟ ਦਾ ਉਦਘਾਟਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ।

ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਖੇ ਪ੍ਰਣਬ ਮੁਖਰਜੀ 'ਭਾਰਤ ਸਕਾਊਟ ਐਂਡ ਗਾਈਡ ਅਵਾਰਡਸ 2015' ਦੇ ਪ੍ਰੋਗਰਾਮ ਦੌਰਾਨ ਇਕ ਸਕਾਊਟ ਅਤੇ ਇਕ ਗਾਈਡ ਨੂੰ ਰਾਸ਼ਟਰਪਤੀ ਸਰਟੀਫਿਕੇਟ ਦਿੰਦੇ ਹੋਏ। (ਫੋਟੋ: ਪੀਟੀਆਈ)

ਨਵੀਂ ਦਿਲੀ ਵਿਚ ਇਕ ਪਾਰਕ ਦੇ ਤਲਾਅ ਵਿਚ ਬਖ਼ਤਾਂ ਪਾਣੀ ਵਿਚ ਅਠਖੇਲੀਆਂ ਕਰਦੀਆਂ ਹੋਈਆਂ। (ਪੀ.ਟੀ.ਆਈ.)

ਕੁਰਕੂਸ਼ੇਤਰ ਵਿਖੇ ਕੌਮਾਂਤਰੀ ਗੀਤਾ ਜੈਯੰਤੀ ਮਹਾਉਤਸਵ ਦੌਰਾਨ ਕਲਾਕਾਰ ਪ੍ਰੋਗਰਾਮ ਪੇਸ਼ ਕਰਦੇ ਹੋਏ। ਪੀਟੀਆਈ

ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ।

ਅੰਮ੍ਰਿਤਸਰ ਵਿਖੇ ਹਾਰਟ ਆਫ਼ ਏਸ਼ੀਆ ਸੰਮੇਲਨ ਦੀ ਸਮਾਪਤੀ ਮੌਕੇ ਨਰਿੰਦਰ ਮੋਦੀ, ਅਸ਼ਰਫ਼ ਗ਼ਨੀ ਤੇ ਹੋਰ।

ਵਾਰਡ ਨੰਬਰ 3 ਵਿਖੇ ਚੋਣ ਪ੍ਰਚਾਰ ਦੌਰਾਨ ਉਮੀਦਵਾਰ ਰਿਤੂ ਛਾਬੜਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਾਬਕਾ ਐਮ. ਪੀ. ਪਵਨ ਕੁਮਾਰ ਬਾਂਸਲ ਤੇ ਹੋਰ। ਫ਼ੋਟੋ: ਸੰਤੋਖ ਸਿੰਘ

ਨਵੀਂ ਦਿੱਲੀ ਵਿਖੇ ਸੂਬਾਈ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਇਕ ਜੂਸ ਕਾਰਨਰ ਵਿਖੇ ਪੇਅਟੀਐਮ ਐਪ ਦੀ ਵਰਤੋਂ ਕਰਦੇ ਹੋਏ। (ਫੋਟੋ: ਪੀਟੀਆਈ)

ਗੁਰੂਗਰਾਮ ਵਿਖੇ ਬਲੈਂਡਰਸ ਪਰਾਈਡ ਫੈਸ਼ਨ ਟੂਰ 2016 ਦੌਰਾਨ ਅਦਾਕਾਰਾ ਸੋਨਮ ਕਪੂਰ ਡਿਜ਼ਾਇਨਰ ਸ਼ਾਨਤਨੂ ਅਤੇ ਨਿਖਿਲ ਦੁਆਰਾ ਡਿਜ਼ਾਇਨ ਕੀਤੇ ਕੱਪੜੇ ਪਾ ਕੇ ਰੈਂਪ 'ਤੇ ਨੁਮਾਇਸ਼ ਕਰਦੀ ਹੋਈ। (ਫੋਟੋ: ਪੀਟੀਆਈ)

ਗੁਰੂਗਰਾਮ ਵਿਖੇ ਚਲ ਰਹੇ 'ਬਲੈਂਡਰਸ ਪਰਾਈਡ ਫ਼ੈਸ਼ਨ ਟੂਰ 2016 ਦੌਰਾਨ ਬਾਲੀਵੁੱਡ ਅਦਾਕਾਰ ਸੋਨਮ ਕਪੂਰ ਅਤੇ ਅਦਿਤਿਆ ਰਾਏ ਕਪੂਰ ਇਕ ਵਖਰੇ ਅੰਦਾਜ਼ 'ਚ । (ਪੀ.ਟੀ.ਆਈ.)

ਪਿੰਡ ਵਰਿਆਮ ਨੰਗਲ ਵਿਖੇ ਸੇਵਾ ਕੇਂਦਰ ਦਾ ਉਦਘਾਟਨ ਕਰਦੇ ਹੋਏ ਹੋਏ ਬਿਕਰਮ ਸਿੰਘ ਮਜੀਠੀਆ।

Corporate Office : #3037 Sector-19D, Chandigarh

Phone: +91-172 - 2542033, 2542066

Fax : +91-172 - 2542488

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 3047685, 86, 87, 5013421, 24

Email : admin@rozanaspokesman.com

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman