ਨੋਟਬੰਦੀ ਨਹੀਂ ਰੋਕ ਸਕੀ ਬਾਕਸ ਆਫ਼ਿਸ 'ਤੇ ਆਮਿਰ ਦੇ 'ਦੰਗਲ' ਨੰੂ

December 23, 2016 11:07 PM


ਨਵੀਂ ਦਿੱਲੀ, 23 ਦਸੰਬਰ: ਆਖ਼ਰ ਉਹ ਘੜੀ ਆ ਗਈ ਜਿਸ ਦਾ ਆਮਿਰ ਦੇ ਪ੍ਰਸ਼ੰਸਕਾਂ ਨੰੂ ਇੰਤਜ਼ਾਰ ਸੀ, ਸਾਲ 2016 ਦੀ ਆਖ਼ਰੀ ਅਤੇ ਸੱਭ ਤੋਂ ਵੱਡੀ ਫ਼ਿਲਮ 'ਦੰਗਲ' ਪਰਦੇ 'ਤੇ ਦੰਗਲ ਮਚਾਉਣ ਲਈ ਤਿਆਰ ਹੈ | ਦਿਲਚਸਪ ਗੱਲ ਇਹ ਹੈ ਕਿ ਇਥੇ ਇਕ ਪਾਸੇ ਪੂਰਾ ਦੇਸ਼ ਨੋਟਬੰਦੀ ਦੀ ਮਾਰ ਨਾਲ ਜੂਝ ਰਿਹਾ ਹੈ ਉਸ ਤੋਂ ਉਲਟ ਫ਼ਿਲਮ 'ਦੰਗਲ' ਨੰੂ ਬੰਪਰ ਉਪਨਿੰਗ ਮਿਲੀ ਹੈ | 2 ਸਾਲ ਬਾਅਦ ਰਿਲੀਜ਼ ਹੋਈ ਆਮਿਰ ਦੀ ਫ਼ਿਲਮ ਦਾ ਪ੍ਰਸ਼ੰਸਕਾਂ ਦੇ ਨਾਲ ਡਿਸਟੀਬਿਊਟਰ ਦੇ ਨਾਲ ਸਿਨੇਮਾਂ ਮਾਲਕਾਂ ਨੰੂ ਵੀ ਇੰਤਜ਼ਾਰ ਰਹਿੰਦਾ ਹੈ ਕਿਉਾਕਿ ਕਮਾਈ ਦੇ ਲਿਹਾਜ ਨਾਲ ਸਾਲ ਦਾ ਇਹ ਸਮਾਂ ਅਜਿਹਾ ਹੁੰਦਾ ਹੈ ਜਦੋਂ ਸੱਭ ਦੇ ਚਿਹਰੇ ਖਿੜ ਜਾਂਦੇ ਹਨ |

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman