ਤੇਜ਼ੀ ਨਾਲ ਵਧ ਰਹੇ ਬੇਵਿਸਾਹੀ ਦੇ ਮਾਹੌਲ ਵਿਚ ਯੂਨੀਵਰਸਟੀਆਂ ਨੂੰ 'ਆਜ਼ਾਦ ਖੇਤਰ' ਵਜੋਂ ਪ੍ਰਫੁੱਲਤ ਕੀਤਾ ਜਾਵੇ : ਅੰਸਾਰੀ

ਕੁਲ ਹਿੰਦ ਕਾਂਗਰਸ ਕਮੇਟੀ ਦਾ ਤੁਰਤ ਪੁਨਰ ਗਠਨ ਕਰਨ ਰਾਹੁਲ ਗਾਂਧੀ : ਦਿਗਵਿਜੇ ਸਿੰਘ

ਜੀ.ਐਸ.ਟੀ. ਨਿਜ਼ਾਮ ਲਾਗੂ ਕਰਨ ਲਈ ਇਕ ਹੋਰ ਕਦਮ ਅੱਗੇ ਵਧਿਆ ਕੇਂਦਰ

ਬਾਦਲ ਸ਼ਹਿਰ ਦੇ ਨਿਜੀ ਹਸਪਤਾਲ ਪੁੱਜੇ, ਚੈੱਕਅਪ ਕਰਵਾਇਆ

ਸੰਸਦ ਵਿਚ ਕਾਨੂੰਨ ਬਣਾ ਕੇ ਰਾਮ ਮੰਦਰ ਦੀ ਉਸਾਰੀ ਕੀਤੀ ਜਾਵੇ : ਵਿਸ਼ਵ ਹਿੰਦੂ ਪ੍ਰੀਸ਼ਦ

'ਬਾਦਲਾਂ ਨੂੰ ਮਨਭਾਉਂਦੀ ਗੱਲ ਸੁਣਨ ਅਤੇ ਭੁੱਲਣ ਦੀ ਬੀਮਾਰੀ'

ਕੈਪਟਨ ਦੀ ਅਗਵਾਈ 'ਚ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ : ਧਰਮਸੋਤ

ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਲੋਕ ਭਲਾਈ ਯੋਜਨਾਵਾਂ ਪਿੰਡ-ਪਿੰਡ ਤਕ ਪਹੁੰਚਾਉਣ ਦਾ ਸੱਦਾ ਦਿਤਾ

ਮੰਡੀ ਗੋਬਿੰਦਗੜ੍ਹ ਵਿਚ ਬੰਬਨੁਮਾ ਵਸਤੂ ਬਰਾਮਦ

Today'sਮੁੱਖ ਖਬਰਾਂ
ਪੰਜਾਬਖ਼ਬਰਾਂ
Know Your Candidate

Punjab

Findus on Facebook
ਸਿੱਧੂ ਦੇ ਟੀ.ਵੀ.ਸ਼ੋਅ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਤੋੜੀ ਚੁੱਪੀ #ਸਪੋਕਸਮੈਨ
More Videos »
ਹਰਿਆਣਾਖ਼ਬਰਾਂ
ਸ਼ਹੀਦ ਭਗਤ ਸਿੰਘ ਨੂੰ ਮਿਲੇ ਕੌਮੀ ਸ਼ਹੀਦ ਦਾ ਦਰਜਾ: ਪੰਨੂੰ

ਿਸਰਸਾ, ਕਰਨਾਲ, 25 ਮਾਰਚ (ਪਲਵਿੰਦਰ ਸਿੰਘ ਸੱਗੂ, ਕਰਨੈਲ ਸਿੰਘ): ਅੱਜ ਕਰਨਾਲ ਦੇ ਦਿਆਲ ਸਿੰਘ ਕਾਲਜ ਦੇ ਵਿਦਿਆਰਥੀਆਂ ਅਤੇ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੀ ਯੁਵਾ ਇਕਾਈ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਤਸਵੀਰ ਅੱਗੇ ਫੁੱਲ ਭਂੇਟ ਕਰ ਅਪਣੀ ਸ਼ਰਧਾਂਜਲੀ ਦਿਤੀ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਵਿਚਾਰ ਰੱਖੇ।
ਹੋਰ ਪੜ੍ਹੋ
ਦਿਆਲ ਸਿੰਘ ਈਵਨਿੰਗ ਕਾਲਜ ਵਿਖੇ ਅੰਤਰ-ਰਾਸ਼ਟਰੀ ਸੈਮੀਨਾਰ ਸ਼ੁਰੂ ਭਲਕ ਤੋਂ


ਨਵੀਂ ਦਿੱਲੀ, 25 ਮਾਰਚ (ਸੁਖਰਾਜ ਸਿੰਘ): ਦਿਆਲ ਸਿੰਘ ਈਵਨਿੰਗ ਕਾਲਜ, ਲੋਧੀ ਰੋਡ, ਦਿੱੱਲੀ ਦੇ ਪੰਜਾਬੀ ਵਿਭਾਗ ਵੱੱਲੋਂ ਉਰਦੂ ਭਾਸ਼ਾ ਦੇ ਵਿਕਾਸ ਬਾਰੇ ਰਾਸ਼ਟਰੀ ਕੌਂਸਲ, ਐਨ. ਸੀ. ਪੀ. ਯੂ. ਐੱੱਲ ਦੇ ਸਹਿਯੋਗ ਨਾਲ ਦੋ-ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਕਾਲਜ ਦੇ ਸੈਮੀਨਾਰ ਹਾਲ ਵਿਚ 27 ਤੇ 28 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱੱਕ ਹੋ ਰਹੇ ਇਸ ਸੈਮੀਨਾਰ ਦਾ ਵਿਸ਼ਾ 'ਉਰਦੂ-ਪੰਜਾਬੀ ਵਿਚਕਾਰ ਭਾਸ਼ਾਈ ਤੇ ਸੱੱਭਿਆਚਾਰਕ ਸਬੰਧ' ਹੋਵੇਗਾ।ਸੈਮੀਨਾਰ ਦੇ ਕਨਵੀਨਰ ਡਾ. ਪ੍ਰਿਥਵੀ ਰਾਜ ਥਾਪਰ ਨੇ ਦਸਿਆ ਕਿ ਦਿੱੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਇਸ ਦੇ ਉਦਘਾਟਨੀ ਸੈਸ਼ਨ ਦੇ ਮੁੱੱਖ ਮਹਿਮਾਨ ਹੋਣਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱੱਡੀਜ਼ ਦੇ ਡਾਇਰੈਕਟਰ ਪ੍ਰੋ. ਨਾਸ਼ਿਰ ਨਕਵੀ ਮੁੱੱਖ ਭਾਸ਼ਨ ਦੇਣਗੇ।
ਹੋਰ ਪੜ੍ਹੋ
ਲੰਬੀ ਥਾਣੇ ਦੇ ਮੁਖੀ ਨੇ ਕੀਤੀ ਵਾਹਨਾਂ ਦੀ ਚੈਕਿੰਗ


ਮੰਡੀ ਡੱਬਵਾਲੀ, 25 ਮਾਰਚ (ਨਛੱਤਰ ਸਿੰਘ ਬੋਸ): ਐਸ.ਐਸ.ਪੀ. ਜਿਲ੍ਹਾਂ ਮੁੱਕਤਸਰ ਸਾਹਿਬ ਦੇ ਸ. ਬਲਜੋਤ ਸਿੰਘ ਰਾਠੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣਾ ਮੁੱਖੀ ਦੇ ਐਸ.ਐਚ.ਓ. ਸ. ਬੂਟਾ ਸਿੰਘ ਦੀ ਅਗਵਾਈ ਹੇਠ ਪੰਜਾਬ ਹਰਿਆਣਾ ਰਾਜਸਥਾਨ ਦੀ ਸਰਹੱਦ ਤੇ ਸਥਿਤ ਮੰਡੀ ਕਿਲ੍ਹਿਆਵਾਲੀ ਵਿਖੇ ਪੁਲਿਸ ਨੇ ਗੁਰੂ ਨਾਨਕ ਕਾਲਜ ਦੇ ਨਜਦੀਕ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ।
ਹੋਰ ਪੜ੍ਹੋ
ਪੰਜਾਬੀ ਸਾਫ਼ਟਵੇਅਰਾਂ ਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਪੰਜਾਬੀ ਦੀ ਤਰੱਕੀ ਬਾਰੇ ਸਮਝਾਇਆ
ਨਵੀਂ ਦਿੱਲੀ, 22 ਮਾਰਚ (ਅਮਨਦੀਪ ਸਿੰਘ): ਪੰਜਾਬੀ ਅਧਿਆਪਕਾਂ ਨੇ ਕੰਪਿਊਟਰ ਤੇ ਮੋਬਾਈਲ ਐਪਲੀਕੇਸ਼ਨਜ਼ ਦੀ ਵਰਤੋਂ ਰਾਹੀਂ ਬੱਚਿਆਂ ਨੂੰ ਹੋਰ ਵਧੀਆ ਢੰਗ ਨਾਲ ਪੰਜਾਬੀ ਪੜ੍ਹਾਉਣ ਦੇ ਗੁਰ ਸਿੱਖੇ। ਪੰਜਾਬੀ ਅਕਾਦਮੀ ਵਲੋਂ ਅੱਜ ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਪੰਜਾਬੀ ਅਧਿਆਪਕਾਂ ਦੀ ਲਾਈ ਗਈ ਦੋ ਦਿਨਾਂ ਕਾਰਜਸ਼ਾਲਾ ਦੇ ਪਹਿਲੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਅਤੇ ਤਕਨਾਲੋਜੀ ਖੋਜ ਕੇਂਦਰ ਦੇ ਡਾਇਰੈਕਟਰ ਡਾ.ਗੁਰਪ੍ਰੀਤ ਸਿੰਘ ਲਹਿਲ ਨੇ ਪ੍ਰੋਜੈਕਟਰ ਰਾਹੀਂ ਪਰਦੇ 'ਤੇ ਹੁਣ ਤੱਕ ਵਿਕਸਤ ਹੋ ਚੁਕੇ ਪੰਜਾਬੀ ਸਾਫਟਵੇਅਰਾਂ ਦੀ ਵਰਤੋਂ ਬਾਰੇ ਦਸਿਆ।
ਹੋਰ ਪੜ੍ਹੋ
ਕਿਸਾਨ ਨੂੰ ਰੋਟਾਵੇਟਰ ਦੇ ਕੇ ਕੀਤਾ ਸਨਮਾਨਤ
ਏਲਨਾਬਾਦ, 22 ਮਾਰਚ (ਪ੍ਰਦੀਪ ਧੁੰਨਾ ਚੂਹੜਚੱਕ): ਭਾਰਤ ਸਰਕਾਰ ਵਲੋਂ 14 ਅਪ੍ਰੈਲ 2016 ਨੂੰ ਰਾਸ਼ਟਰੀ ਕਿਸਾਨ ਬਜਾਰ ਦੀ ਸ਼ੁਰੂਆਤ ਮਾਰਕੀਟ ਕਮੇਟੀ ਏਲਨਾਬਾਦ ਤੋਂ ਕੀਤੀ ਗਈ ਸੀ।
ਹੋਰ ਪੜ੍ਹੋ
ਪੰਥਕ ਸੇਵਾ ਦਲ ਸੰਗਤ ਦੇ ਫ਼ੈਸਲੇ ਨੂੰ ਕਲੰਕਿਤ ਨਾ ਕਰੇ: ਪਰਮਿੰਦਰ ਪਾਲ ਸਿੰਘ
ਨਵੀਂ ਦਿੱਲੀ, 22 ਮਾਰਚ (ਸੁਖਰਾਜ ਸਿੰਘ): ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਪੰਥਕ ਸੇਵਾ ਦਲ ਦੇ ਆਗੂਆਂ ਦੀ ਹੋਈ ਸਿਆਸੀ ਹਾਰ ਤੋਂ ਬਾਅਦ ਹੁਣ ਉਨ੍ਹਾਂ ਦੀ ਕਾਨੂੰਨੀ ਹਾਰ ਦੀ ਸ਼ੁਰੂਆਤ ਹੋ ਗਈ ਹੈ।
ਹੋਰ ਪੜ੍ਹੋ
ਹੁਣ ਨਵੀਂਆਂ ਤਕਨੀਕਾਂ ਨਾਲ ਬੱਚਿਆਂ ਨੂੰ ਪੰਜਾਬੀ ਸਿਖਾਉਣਗੇ ਅਧਿਆਪਕ
ਨਵੀਂ ਦਿੱਲੀ, 21 ਮਾਰਚ (ਅਮਨਦੀਪ ਸਿੰਘ): ਹੁਣ ਪੰਜਾਬੀ ਅਧਿਆਪਕ ਨਵੀਂਆਂ ਤਕਨੀਕਾਂ ਸਿੱਖ ਕੇ, ਬੱਚਿਆਂ 'ਚ ਮਾਂ ਬੋਲੀ ਪੰਜਾਬੀ ਬਾਰੇ ਖਿੱਚ ਪੈਦਾ ਕਰਨਗੇ। ਪੰਜਾਬੀ ਅਕਾਦਮੀ ਵਲੋਂ ਦਿੱਲੀ ਦੇ ਪੰਜਾਬੀ ਅਧਿਆਪਕਾਂ ਲਈ ਦੋ ਦਿਨਾਂ ਕਾਰਜਸ਼ਾਲਾ 22 ਤੇ 23 ਮਾਰਚ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ, ਨੇੜੇ ਗੋਲ ਮਾਰਕਿਟ ਵਿਖੇ ਲਾਈ ਜਾ ਰਹੀ ਹੈ।
ਹੋਰ ਪੜ੍ਹੋ
ਟ੍ਰੈਫ਼ਿਕ ਵਿਵਸਥਾ ਨੂੰ ਬਣਾਈ ਰੱਖਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ

ਏਲਨਾਬਾਦ, 21 ਮਾਰਚ (ਪ੍ਰਦੀਪ ਧੁੰਨਾ ਚੂਹੜਚੱਕ): ਸ਼ਹਿਰ ਵਿਚ ਅਲੱਗ ਅਲੱਗ ਥਾਵਾਂ 'ਤੇ ਨਾਕੇ ਲਗਾ ਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਿਛਲੇ ਤਿੰਨ ਦਿਨਾਂ ਵਿਚ 136 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਅਤੇ ਟ੍ਰੈਫ਼ਿਕ ਪੁਲੀਸ ਦੇ ਏਐਸਆਈ ਸ਼ੁਭਾਸ ਚੰਦਰ ਅਤੇ ਪ੍ਰਦੀਪ ਕੁਮਾਰ ਨੇ ਇਸ ਮੌਕੇ ਦਸਿਆ ਕਿ ਬਹੁਤ ਸਾਰੇ ਵਾਹਨ ਚਾਲਕਾਂ ਕੋਲ ਕਾਗਜ਼ ਆਦਿ ਸਹੀ ਨਹੀਂ ਹੁੰਦੇ ਅਤੇ ਬਹੁਤੇ ਚਾਲਕ ਬਿਨਾ ਹੈਲਮੈਟ ਪਾਇਆ ਹੀ ਵਾਹਨ ਤੇਜ਼ੀ ਨਾਲ ਚਲਾਉਦੇ ਹਨ
ਹੋਰ ਪੜ੍ਹੋ
ਕਾਰ ਬ²ਾਜ਼ਾਰ ਅੱਜ ਤੋਂ ਹੱਲੋਮਾਜਰਾ 'ਚ
ਚੰਡੀਗੜ੍ਹ, 25 ਮਾਰਚ (ਸਰਬਜੀਤ ਸਿੰਘ ਢਿਲੋਂ): ਸੈਕਟਰ 7 'ਚ ਕਈ ਵਰ੍ਹਿਆਂ ਤੋਂ ਲਗਦਾ ਆ ਰਿਹਾ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਨਗਰ ਨਿਗਮ ਵਲੋਂ ਹਾਈਕੋਰਟ ਦੀਆਂ ਹਦਾਇਤਾਂ 'ਤੇ ਪੰਜ ਏਕੜ ਜ਼ਮੀਨ 'ਤੇ ਆਰਜ਼ੀ ਤੌਰ 'ਤੇ ਸ਼ੈਡ ਬਣਾ ਕੇ ਸਿਫ਼ਟ ਕਰ ਦਿਤਾ ਸੀ।
ਹੋਰ ਪੜ੍ਹੋ
ਹੋਰ ਖ਼ਬਰਾਂ »
ਖੇਡਖ਼ਬਰਾਂ
ਸਪੇਨ ਨੇ ਇਜ਼ਰਾਈਲ ਨੂੰ 4-1 ਨਾਲ ਹਰਾਇਆ


ਇਲ ਮੋਲੀਨੋਨ (ਸਪੇਨ), 25 ਮਾਰਚ: ਸਪੇਨ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਇਜ਼ਰਾਈਲ ਨੂੰ 4-1 ਨਾਲ ਹਰਾ ਕੇ ਵਿਸ਼ਵ ਫ਼ੁਟਬਾਲ ਕੁਆਲੀਫਾਇਰ ਮੁਕਾਬਲੇ 'ਚ ਗਰੁਪ ਜੀ 'ਚ ਅਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ।  ਇਥੇ ਬੀਤੀ ਰਾਤ ਹੋਏ ਮੁਕਾਬਲੇ 'ਚ ਮੈਨਚੈਸਟਰ ਸਿਟੀ ਲਈ ਖੇਡਣ ਵਾਲੇ ਡੇਵਿਡ ਸਿਲਵਾ ਨੇ ਮੈਚ ਦੇ 13ਵੇਂ ਮਿੰਟ 'ਚ ਹੀ ਗੋਲ ਕਰ ਕੇ ਸਪੇਨ ਨੂੰ 1-0 ਦਾ ਵਾਧਾ ਦਿਵਾਇਆ। ਇਸ ਤੋਂ ਬਾਅਦ ਸੇਵਿੱਲਾ ਫ਼ੁਟਬਾਲ ਕਲੱਬ ਲਈ ਖੇਡਣ ਵਾਲੇ 27 ਸਾਲਾ ਵਿਟੋਲੋ ਨੇ 46ਵੇਂ ਮਿੰਟ 'ਚ ਇਕ ਹੋਰ ਗੋਲ ਕਰ ਕੇ ਸਕੋਰ 2-0 ਕਰ ਦਿਤਾ।
ਹੋਰ ਪੜ੍ਹੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman