ਕਾਵਿ-ਵਿਅੰਗ
ਹਕੀਕਤ


ਗਲ ਫੁੱਲਾਂ ਦੇ ਪਾਉਂਦੇ ਨੇ ਜੋ ਹਾਰ ਬੜੇ, ਉਹ ਹੀ ਸੱਜਣ ਛੁਪ ਕੇ ਕਰਦੇ ਵਾਰ ਬੜੇ।
ਇੱਥੇ ਕਾਵਾਂ ਰੌਲੀ ਭੈਰਵ ਕੌਣ ਸੁਣੇ, ਰੁਲਦੇ ਫਿਰਦੇ ਵੇਖੇ ਮੈਂ ਫ਼ਨਕਾਰ ਬੜੇ।

ਖੱਡੇ ਮੌਤ ਦੇ

ਕੱਚੇ ਘਰਾਂ ਵਰਗੀ ਨਹੀਂ ਲੱਭਣੀ ਮੌਜ ਯਾਰੋ,
ਭਾਵੇਂ ਪੱਕੇ ਮਹਿਲ ਚੁਬਾਰੇ ਉਸਾਰ ਲਏ।

ਧਰਮ ਤੇ ਸਿਆਸਤ

ਧਰਮ ਤੇ ਸਿਆਸਤ ਦਾ ਮੇਲ ਕੋਈ ਨਾ,
ਕਥਨ ਇਹ ਕਹਿੰਦੇ ਸੱਚ ਲੋਕੀ।

ਮੇਰਾ ਦੇਸ਼



ਸੱਭ ਤੋਂ ਤਕੜਾ ਦੇਸ਼ ਹੈ ਮੇਰਾ, ਸੱਭ ਕੁੱਝ ਝੱਲੀ ਜਾਂਦਾ ਏ।
ਇਸ ਨੂੰ ਲੁਟਦੇ ਰਹੇ ਬਥੇਰਾ, ਫਿਰ ਵੀ ਚੱਲੀ ਜਾਂਦਾ ਏ।

ਬਿਜਲੀ ਦੇ ਬਿਲ

ਅਮੀਰ ਲੋਕਾਂ ਨੇ ਧਾਰੀ ਢੀਠਤਾਈ, ਭਰਦੇ ਬਿਜਲੀ ਦੇ ਨਹੀਂ ਬਿਲ ਵੀਰੋ।
ਪਾਵਰਕਾਮ ਨੇ ਥੋੜਾ ਜਿਹਾ ਉਜ਼ਰ ਕੀਤਾ, ਲੱਕੜ 'ਚੋਂ ਕੱਢ ਦਿਤੇ ਕਿਲ ਵੀਰੋ।

ਸ਼ਹੀਦ ਭਗਤ ਸਿੰਘ ਅਖਵਾਉਣਾ ਸੌਖਾ ਨਹੀਂ ਸੀ

ਧਮਾਕਾ ਕਰ ਹਕੂਮਤ ਨੂੰ ਜਗਾਉਣਾ ਸੌਖਾ ਨਹੀਂ ਸੀ।
ਸ਼ਹੀਦ ਭਗਤ ਸਿੰਘ ਅਖਵਾਉਣਾ ਸੌਖਾ ਨਹੀਂ ਸੀ।

​ਸੱਚ ਨਾ ਬੋਲੋ

ਏਨਾ ਸੱਚ ਨਾ ਬੋਲੋ ਘੱਗਾ ਜੀ, ਮਰੀ ਜ਼ਮੀਰ ਲੋਕਾਂ ਦੀ ਏ ਸੁਣ ਨਾ ਸਕਦੀ।
ਭ੍ਰਿਸ਼ਟ ਹੋ ਗਈ ਸੋਚ ਜਨਤਾ ਦੀ, ਉਹ ਦੁੱਧ 'ਚੋਂ ਪਾਣੀ ਨੂੰ ਪੁਣ ਨਾ ਸਕਦੀ।

ਲੁਟਦਾ ਕੌਣ

ਪੱਤ ਗਵਾਏ ਤਾਜ ਪਹਿਨਾਏ, ਕੇਵਲ ਇਹ ਜ਼ੁਬਾਨ ਹੈ।
ਜਾਨਵਰ ਤੋਂ ਵੀ ਵੱਧ ਕੇ ਯਾਰੋ, ਖ਼ਤਰਨਾਕ ਇਨਸਾਨ ਹੈ।

ਖੰਭ

ਬੋਰਡ ਆਖਦਾ ਨਕਲ ਨੂੰ ਠੱਲ੍ਹ ਪਾਉਣੀ,
ਚੱਲਣ ਨਕਲੀਆਂ ਦੀ ਦੇਣੀ ਨਾ ਪੇਸ਼ ਕੋਈ।

ਰਿਕਸ਼ੇ ਵਾਲੇ ਨੂੰ ਕਲਮ ਫੜਾ ਦਿਤੀ


ਚੜ੍ਹਿਆ ਸੱਚ ਦਾ ਸੂਰਜ ਸਪੋਕਸਮੈਨ ਵੇਖੋ, ਹਨੇਰੀ ਸੱਚ ਦੀ ਅੰਬਰੀਂ ਹੈ ਚੜ੍ਹਾ ਦਿਤੀ।
ਜਿਹੜੇ ਟੁੱਟ ਗਏ ਸੀ ਬਾਣੀ ਤੇ ਬਾਣਿਉਂ, ਉਨ੍ਹਾਂ ਨੂੰ ਵੀ ਬਾਣੀ ਹੈ ਪੜ੍ਹਾ ਦਿਤੀ।

ਫ਼ੇਸਬੁੱਕ ਬਨਾਮ ਬੁੱਕ

ਫ਼ੇਸਬੁੱਕ ਨਾਲੋਂ ਤਾਂ ਕੋਈ ਕਿਤਾਬ ਪੜ੍ਹੀਏ, ਵਾਧਾ ਗਿਆਨ 'ਚ ਹੋਵੇ ਢੇਰ ਸਾਰਾ।
ਹਾਏ, ਹੈਲੋ, ਲਵ ਯੂ ਦਾ ਛੱਡੋ ਖਹਿੜਾ, ਸਮਾਂ ਲੱਗ ਜਾਏ ਲੇਖੇ ਫੇਰ ਸਾਰਾ।

ਸਿਆਸਤਨਾਮਾ

ਵਿਸ਼ਵੀਕਰਨ ਦੇ ਨਵੇਂ ਦੌਰ ਅੰਦਰ, ਚਾਰੇ ਪਾਸੇ ਹੈ ਪੈਸੇ ਦਾ ਜ਼ੋਰ ਮੀਆਂ।
ਪੈਸੇ ਨਾਲ ਸਿਆਸਤਾਂ ਚਲਦੀਆਂ ਨੇ, ਵੋਟਾਂ ਤੁਲਦੀਆਂ ਪੈਸੇ ਦੇ ਜ਼ੋਰ ਮੀਆਂ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman